ਇੱਕ ਸੋਚੀ ਸਮਝੀ ਨੀਤੀ ਅਧੀਨ ਪੰਜਾਬੀਆਂ ਨੂੰ ਨਸ਼ੇੜੀ ਬਣਾਇਆ ਜਾ ਰਿਹਾ ਹੈ। ਨਸ਼ੇ ਨੂੰ ਸਾਡੇ ‘ਸੱਭਿਆਚਾਰ’ ਦਾ ਇੱਕ ‘ਅਟੁੱਟ’ ਅੰਗ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਨਸ਼ਿਆਂ ਨੇ ਬਹੁਤੇ ਪੰਜਾਬੀਆ ਦੀ ਸੋਚ ਨੂੰ ਜਿੰਦਰੇ ਲਾ ਦਿੱਤੇ ਨੇ ਤੇ ਇਹਨਾਂ ਨਸ਼ਿਆ ਨੇ ਹੀ ਪੰਜਾਬੀਆ ਦੇ ਘਰਾਂ ਨੂੰ ਲੜਾਈ ਕਲੇਸ਼ ਨਾਲ ‘ਸ਼ਿੰਗਾਰਿਆ’ ਹੈ। ਨਸ਼ਿਆ ਦੇ ਡਿੱਕੇ […]

ਸ਼ੁਭਦੀਪ ਸਿੰਘ ਉਰਫ ਸਿਧੂ ਮੋਸੇਵਾਲਾ ਜੀ,ਨਿਮਰਤਾ ਨਾਲ ਮੈਂ ਤੁਹਾਨੂੰ ਦੱਸ ਦੇਵਾਂ ਕਿ ਤੁਸੀ ਇੱਕ ਬਹੁਤ ਹੀ ਹੌਣਹਾਰ ਸ਼ਕਸ਼ੀਅਤ ਹੋ| ਤੁਹਾਡੇ ਵਿੱਚ ਹੁੰਨਰ ਕੁੱਟ ਕੁੱਟ ਕੇ ਭਰਿਆ ਹੈ| ਇਸ ਤੋਂ ਇਲਾਵਾ ਰੱਬ ਨੇ ਤੁਹਾਨੂੰ ਚੰਗੇ ਸੁਰਾਂ ਦੀ ਦਾਤ ਵੀ ਦਿੱਤੀ ਹੈ| ਏਨਾ ਹੀ ਨਹੀਂ ਆਪਣੇ ਘਰ ਦੇ ਆਗਣ ਵਿੱਚ ਹੀ ਪੱਵਿਤਰ ਪੰਜਾਬੀ ਭਾਸ਼ਾ ਨਿੱਕੇ ਨਿੱਕੇ ਬੱਚਿਆਂ ਨੂੰ […]