ਸਿਧੂ ਮੋਸੇਵਾਲਾ ਦੇ ਨਾਂਅ ਤੇ ਖੁੱਲਾ ਪੱਤਰ…..

ਸ਼ੁਭਦੀਪ ਸਿੰਘ ਉਰਫ ਸਿਧੂ ਮੋਸੇਵਾਲਾ ਜੀ,
ਨਿਮਰਤਾ ਨਾਲ ਮੈਂ ਤੁਹਾਨੂੰ ਦੱਸ ਦੇਵਾਂ ਕਿ ਤੁਸੀ ਇੱਕ ਬਹੁਤ ਹੀ ਹੌਣਹਾਰ ਸ਼ਕਸ਼ੀਅਤ ਹੋ| ਤੁਹਾਡੇ ਵਿੱਚ ਹੁੰਨਰ ਕੁੱਟ ਕੁੱਟ ਕੇ ਭਰਿਆ ਹੈ| ਇਸ ਤੋਂ ਇਲਾਵਾ ਰੱਬ ਨੇ ਤੁਹਾਨੂੰ ਚੰਗੇ ਸੁਰਾਂ ਦੀ ਦਾਤ ਵੀ ਦਿੱਤੀ ਹੈ| ਏਨਾ ਹੀ ਨਹੀਂ ਆਪਣੇ ਘਰ ਦੇ ਆਗਣ ਵਿੱਚ ਹੀ ਪੱਵਿਤਰ ਪੰਜਾਬੀ ਭਾਸ਼ਾ ਨਿੱਕੇ ਨਿੱਕੇ ਬੱਚਿਆਂ ਨੂੰ ਸਿਖਾਉਣ ਵਾਲੇ ਮਾਤਾ ਪਿਤਾ ਤੁਹਾਨੂੰ ਮਿਲੇ ਹਨ ਜੋ ਤੁਹਾਡੇ ਤੇ ਹਰ ਵੱਕਤ ਫੱਖਰ ਮਹਿਸੂਸ ਕਰਦੇ ਹਨ| ਏਨਾ ਹੀ ਨਹੀਂ ਤੁਸੀ ‘ਮੋਸੇ’ ਪਿੰਡ ਵਰਗੇ ਸਾਹੂ ਲੋਕਾਂ ਭਰੀ ਧਰਤੀ ਉੱਤੇ ਜਨਮ ਲਿਆ ਹੈ ਪਰ ਤੁਸੀਂ ਵੱਡੇ ਹੋ ਕੇ ਉਸੀ ‘ਮੋਸੇ’ ਪਿੰਡ ਬਾਰੇ ‘ਮਾਰ ਕੇ ਕਸੂਰ ਪੁੱਛਣੇ ਵਾਲਾ ਪਿੰਡ’ ਗਾ ਕੇ ਪੂਰੇ ‘ਮੋਸੇ’ ਪਿੰਡ ਦੀ ਬੇਇੱਜਤੀ ਅਤੇ ਬਦਨਾਮੀ ਕੀਤੀ ਹੈ| ਏਨਾ ਹੀ ਨਹੀਂ ਤੁਹਾਡੇ ਤੇ ਫੱਖਰ ਕਰਨ ਵਾਲੇ ਤੁਹਾਡੇ ਮਾਤਾ ਪਿਤਾ ਹੀ ਤੁਹਾਡੇ ਜੇਹਨ ਵਿੱਚ ਵੀ ‘ਅਸਲਾ’ ਹੋਣ ਦੇ ਡਰ ਨਾਲ ਜੀ ਰਹੇ ਹਨ| ਚੇਤੇ ਰੱਖੀ ਤੁਹਾਨੂੰ ਚੰਗੇ ਸੁਰ ਦੇਣ ਵਾਲਾ ਰੱਬ ਵੀ ਤੁਹਾਡੇ ਤੇ ਨਰਾਜ ਹਨ ਕਿਉਂਕਿ ਉਸ ਰੱਬ ਵੱਲੋ ਦਿੱਤੇ ਗਏ ਸੁਰਾਂ ਤੋਂ ਸਿਰਫ ਤਾ ਸਿਰਫ ਇੱਕੋ ਇੱਕ ਪ੍ਰਮਾਤਮਾ ਦੀ ਉਤਸਤ ਕੀਤੀ ਜਾਂਦੀ ਹੈ ਪਰ ਤੁਸੀ ਤਾਂ ਗਾਣੇ ਵਿੱਚ ‘ਅਸਲੇ’ ਦੀ ਉਤਸਤ ਕੀਤੀ ਹੈ| ਮਿੱਟੀ ਨਾਲ ਮਿੱਟੀ ਹੋਕੇ ਮੇਹਨਤ ਕਰਨ ਤੋਂ ਬਾਦ ਇਮਾਨਦਾਰੀ ਦੀ ਰੋਟੀ ਖਾਨ ਵਾਲੇ ਜੱਟ ਸਮੁਦਾਇ ਦੀ ਵੀ ਤੁਸੀ ਗਾਣਿਆਂ ਦੇ ਵਿੱਚ ਬੇਇੱਜਤੀ ਕੀਤੀ ਹੈ| ਆਮ ਲੋਕਾਂ ਨੂੰ ਸੁਰੱਖਿਆ ਦੇਣ ਵਾਲੀ ਪੁਲਿਸ ਨੂੰ ਵੀ ‘ਬੈਡ ਫੇਲਾ’ ਗਾਣੇ ਵਿੱਚ ਪੁਲਿਸ ਨੂੰ ਗੋਡਿਆਂ ਦੇ ਭਾਰ ਬਿਠਾ ਕੇ ਦੁਨਿਆਂ ਦੀ ਸਾਰੀ ਪੁਲਿਸ ਦੀ ਬੇਇੱਜਤੀ ਕੀਤੀ ਹੈ| ਯਾਦ ਰੱਖੀ ਜਿਸ ਦਿਨ ਪੁਲਿਸ ਦੇ ਸ਼ਿਕੰਜੇ ਵਿੱਚ ਆਓਗੇ ਤਾਂ ਖੁਦ ਗੋਡੇ ਭਾਰ ਬੈਠਣ ਵਿੱਚ ਦੋ ਮਿੰਟ ਵੀ ਨਹੀਂ ਲਗਾਓਗੇ| ਏਨਾ ਹੀ ਨਹੀਂ ਤੁਸੀਂ ਤਾਂ ਪਵਿੱਤਰ ਪੰਜਾਬੀ ਭਾਸ਼ਾ ਵਿੱਚ ‘ਭੜਕਾਓ’ ਗਾਣੇ ਲਿੱਖ -ਗਾ ਕੇ ਇਸ ਮਧੂਰ, ਰੁਹਾਨੀਅਤ ਭਰੀ ਪਵਿਤਰ ਪੰਜਾਬੀ ਭਾਸ਼ਾ ਨੂੰ ਵੀ ‘ਕਲੰਕਿਤ’ ਕੀਤਾ ਹੈ ਜਿਸ ਲਈ ਸੱਤ ਜਨਮ ਕੀ ਹਜਾਰ ਜਨਮ ਤੱਕ ਵੀ ਤੁਹਾਨੂੰ ਮਾਫ ਨਹੀਂ ਕੀਤਾ ਜਾਵੇਗਾ| 
ਕੀਤੇ ਗਏ ਇਨ੍ਹਾਂ ਸਾਰੇ ਪਾਪਾਂ ਤੋਂ ਜੇਕਰ ਤੁਸੀਂ ਮੁਕਤੀ ਚਾਹੁੰਦੇ ਹੋ ਤਾਂ ਹਰ ਇੱਕ ਮੰਚ ਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਲੋਕਾਂ ਨੂੰ ਸੁਣਾਓ| ਮੇਰੇ ਬਾਬਾ ਨਾਨਕ ਦੀ ਮਨੁੱਖਤਾ ਦੀ ਸੇਵਾ ਦੀ ਉਤਸਤ ਕਰਦੇ ਹੋਏ ਰੱਜ ਰੱਜ ਕੇ ਗਾਣਾ ਗਾਓ| ਫਿਰ ਦੇਖਣਾ ਪੰਜਾਬ ਕੀ, ਪੂਰੀ ਦੁਨੀਆਂ ਤੁਹਾਨੂੰ ਸਿਰ ਝੁਕਾ ਕੇ ਸਲਾਮ ਕਰਦੀ ਹੋਈ ‘ਨਾਨਕ ਦੀ ਉਤਸਤ’ ਸੁਣੇਗੀ ਕਿਉਂਕਿ ਮੇਰੇ ਨਾਨਕ ਦੀ ਉਤਸਤ ਤਾਂ ਪਰ ਪੱਲ ਲੱਖ ਅਗਾਸ, ਲੱਖ ਪਤਾਲਾ ਪਤਾਲ ਵੀ ਗੋਰ ਨਾਲ ਸੁਣਦੇ ਹਨ| ਰੱਬ ਤੁਹਾਨੂੰ ਸੱਦਬੁੱਧੀ ਦੇਵੇ| 
ਨਾਨਕ ਨਾਮ ਚੜ੍ਹਦੀ ਕਲਾਂ ਤੇਰੇ ਭਾਨੇ ਸਰਬਤ ਦਾ ਭਲਾ
ਪੰਜਾਬੀ ਮਾਂ ਬੋਲ ਦਾ ਸੇਵਕ

ਪੰਡਿਤਰਾਓ ਧਰੇਨਵਰ, 
ਸਹਾਇਕ ਪ੍ਰੋਫੈਸਰ
1006B, ਸੈਕਟਰ 41ਬੀ, ਚੰਡੀਗੜ੍ਹ| 
9988351695

Leave a Reply

Your email address will not be published. Required fields are marked *