ਸਿੱਖਾਂ ਨੂੰ ਦੇਸ਼ਭਗਤੀ ਨੇ ਕੀ ਦਿੱਤਾ?

ਕੱਲ ਦਿੱਲੀ ਚ ਜੋ ਇਕ ਸਿੱਖ ਨਾਲ ਹੋਇਆ ਉਹ ਦਿਲ ਨੂੰ ਝਿੰਜੋੜ ਦੇਣ ਵਾਲਾ ਏ.. ਏਸ ਮੁਲਕ ਲਈ ਸਿੱਖ ਸਦੀਆਂ ਤੋਂ ਕਿੰਨਾ ਕੁਝ ਕਰਦੇ ਆ ਰਹੇ ਨੇ ਉਹ ਭਾਂਵੇਂ ਮੁਗਲਾਂ ਤੋਂ ਆਜ਼ਾਦੀ ਹੋਵੇ ਭਾਂਵੇ ਅੰਗਰੇਜਾਂ ਤੋਂ…. ਸਿੱਖਾਂ ਦੀਆਂ ਕੁਰਬਾਨੀਆਂ ਚ ਇਤਿਹਾਸ ਗਵਾਹੀ ਭਰਦਾ…. ਹੁਣ ਭਾਰਤ ਦੀਆਂ ਜੰਗਾਂ ਚ ਸਿੱਖਾਂ ਦੀਆਂ ਗਾਥਾਂਵਾਂ ਸਾਰਾ ਜੱਗ ਗਾਉਂਦਾ …. ਸਿੱਖਾਂ ਨੂੰ ਦੇਸ਼ਭਗਤੀ ਨੇ ਕੀ ਦਿੱਤਾ.. ਦੂਜੇ ਦਰਜ਼ੇ ਦੇ ਨਾਗਰਿਕ ਜ਼ਰਾਇਮ ਪੇਸ਼ਾ ਕੌਮ.. 47 84 ਬਰਗਾੜੀ…. ਇਹ ਸਿੱਲ੍ਹਾ ਮਿਲਿਆ ਸਿੱਖਾਂ ਨੂੰ…… ਸਿੱਖਾਂ ਨੂੰ ਜਾਨਵਰਾਂ ਵਾਂਗ ਕੁਟਿਆ ਜਾਂਦਾ… ਸਾਡੇ ਗੁਰੂ ਮਹਾਰਾਜ ਦੀ ਬੇਅਦਬੀ ਕੀਤੀ ਜਾਂਦੀ. ਇਹ ਮੁਲਕ ਆਪਣਾ ਨਹੀਂ ਲੱਗਦਾ. ਤਾਂਹੀ ਸਿੱਖਾਂ ਨੇ ਬਾਹਰ ਨੂੰ ਮੂੰਹ ਕੀਤਾ ਉਹਨਾਂ ਮੁਲਕਾਂ ਦੀ ਸੇਵਾ ਕੀਤੀ ਪਰ ਇੱਜ਼ਤਾਂ ਮਿਲੀਆਂ ਸ਼ੋਹਰਤਾਂ ਮਿਲੀਆਂ. ਮੈਂ ਖਾਲਿਸਤਾਨ ਦੀ ਸੋਚ ਨੂੰ ਕਦੇ ਹਾਂ ਯਾ ਨਾਂ ਦੇ ਹੱਕ ਚ ਨਾ ਰਿਹਾ. ਪਰ ਹੁਣ ਏਸ ਮੁਲਕ ਨੂੰ ਮੁਲਕ ਕਹਿਣ ਤੋਂ ਸ਼ਰਮ ਆਉਂਦੀ ਹੈ… ਹੁਣ ਲਿੱਖਣ ਨੂੰ ਜ਼ੀ ਕਰਦਾ..

-ਮਨਜਿੰਦਰ ਸਿੰਘ ਖਾਲਿਸਤਾਨੀ.

Leave a Reply

Your email address will not be published. Required fields are marked *