ਸ਼ੇਰ ਮਾਸਾਹਾਰੀ ਜਾਨਵਰ ਹੈ ਤੇ ਇਸ ਨੂੰ ਜਿਊਂਦਿਆਂ ਰਹਿਣ ਲਈ ਦੂਸਰੇ ਜਾਨਵਰਾਂ ਨੂੰ ਖਾਣਾ ਪੈਂਦਾ ਹੈ – ਦੂਸਰੇ ਜਾਨਵਰਾਂ ਨੂੰ ਮਾਰਨ ਲਈ ਸ਼ੇਰ ਹਰ ਤਰਾਂ ਦੀ ਰਣਨੀਤੀ ਅਪਣਾਉਂਦਾ ਹੈ – ਮਸਲਨ ਗਿਰੋਹ ਵਿਚ ਰਹਿ ਕੇ ਹਮਲਾ ਕਰਨਾ, ਲੁਕ ਕੇ ਘਾਤ ਲਾ ਕੇ ਹਮਲਾ ਕਰਨਾ, ਸ਼ਿਕਾਰ ਨੂੰ ਅਛੋਪਲੇ ਜਾ ਪੈਣਾ ਆਦਿ – ਜੇ ਇਹ ਨਾ ਕਰੇ […]